✨ ਤੀਆਂ special: green theme cake+jwellery+mehndi+greeting card
ਪਿੰਡ ਦੀ gifting
ਸੁਆਗਤ ਹੈ " ਪਿੰਡ ਦੀ gifting" 'ਚ ਜਿੱਥੇ ਮਿਠਾਸ ਮਿਲਦੀ ਹੈ ਚਮਕ ਦੇ ਨਾਲ✨ ਤੁਹਾਨੂੰ ਇਥੇ ਮਿਲੇ ਗਾ special combo bakery items ਤੇ jwellery ਦਾ। ਕਿਉੰਕਿ ਜਨਮਦਿਨ anivarsary ਜਾਂ ਕੋਈ ਵੀ ਹੋਰ ਖਾਸ ਦਿਨ ਸਿਰਫ਼ cake ਨਾਲ ਨਹੀਂ ਸਗੋਂ ਇਕ ਯਾਦਗਾਰ ਤੋਫੇ ਨਾਲ ਵੀ ਖਾਸ ਬਣਦਾ ਹੈ। ਸਾਡੇ ਕੋਲ ਮੁੱਲਣ ਗੇ ਕਸਟਮ cake ਜੌ ਦਿਲ ਨਾਲ ਬਣੇ ਹੋਣ + ਤੁਹਾਡੀ ਪਸੰਦ ਦੀ jwellery ਜਿਹੜੀ ਹਰ ਮੁਸਕਾਨ ਚ ਚਾਰ ਚੰਨ ਲਗਾ ਦੇਵੇਗਾ। Why to choise it?? ਘਰ ਵਰਗਾ ਸਵਾਦ ਇਕ ਚ ਦੋ - gift ਲੈਣ ਦੀ tension ਖਤਮ ਪਿੰਡਾਂ ਵਾਲਾ ਪਿਆਰ Mohali and chandigarh ਚ home delivery. Orders ਕਰਣ ਲਈ wattsepp ਕਰੋ✨😊🎁❣️
Veg Non-veg Egg